❣ ਪੰਜਾਬੀ ਲਿਖਤਾਂ ❣

❣ ਪੰਜਾਬੀ ਲਿਖਤਾਂ ❣

@punjabilikht

#punjabilikht©

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/674f176b20c30770351098edddac87a8/5DBF4039/t51.2885-15/e35/s320x320/66117652_211466193164497_3049879977865389002_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#☘️ #sikh #sikhi #sikhism #shrigurugranthsahibji #sikhworld #love #god #lord #waheguru #charhdikalah #blessed #quote #quoteoftheday #quotestagram #spreadthelove #uhsmileismile #punjabilikht #punjabipoetry #punjabilikht© #followforunfollow #likeforlikes #postoftheday -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht ♥️ ••••••••••••••••••••••

1 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/3e154770c3962c64c4eefdcc78d171f7/5DCBC2B5/t51.2885-15/e35/s320x320/65482241_1152632138277679_5537895194682272721_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


☘️ ਤੇਰਾ ਮਿਲਣਾ ਹਵਾ ਜਿਹਾ ਲਗਦੈ । ਤੇਰਾ ਜਾਣਾ ਕਜ਼ਾ ਜਿਹਾ ਲਗਦੈ । • ਹਰ ਕਦਮ 'ਤੇ ਬਦਲ ਰਿਹਾ ਮੌਸਮ, ਐਨ ਤੇਰੇ ਸੁਭਾ ਜਿਹਾ ਲਗਦੈ। • ਤੇਰਾ ਦਿੱਤਾ ਸਰਾਪ ਵੀ ਹੁਣ ਤਾਂ, ਮੈਨੂੰ ਅਕਸਰ ਦੁਆ ਜਿਹਾ ਲਗਦੈ। • ਝਲਕ ਜਿਸ ਵਿਚ ਵੀ ਤੇਰੀ ਹੈ ਦਿਸਦੀ, ਓਹੀ ਚਿਹਰਾ ਭਲਾ ਜਿਹਾ ਲਗਦੈ । • ਜ਼ਰਦ ਮੌਸਮ 'ਚ ਵੀ ਹਰੇ ਰਹਿਣਾ, ਜ਼ਖ਼ਮ ਦਾ ਮੁਅਜਜ਼ਾ ਜਿਹਾ ਲਗਦੈ। • #ਡਾਕਟਰ_ਜਗਤਾਰ @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet #punjabiwritings #punjabiquotes #punjabipoetry #picoftheday #likeforlikes #commentforcomment #feelings 🖤 ғᴏʟʟᴏᴡ ᴜs ❤ 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

4 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/34afd603687c6b072431e467bfe7ba75/5DAD6FE2/t51.2885-15/e35/c180.0.720.720a/s320x320/65896219_3083843784974031_421973280537796530_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


👇 ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ ਅਲਸੀ ਦੇ ਫੁੱਲ ਵਰਗੀ ਨਹੀਂ ਹੁੰਦੀ ਨਾ ਅਮਲਤਾਸ ਵਰਗੀ। ਸ਼ਾਮ ਨਾ ਮਹਿੰਦੀ ਜਿਹੀ, ਕੇਸੂ ਜਿਹੀ ਹੁੰਦੀ ਨਾ ਘੁੱਗੀ ਰੰਗ ਦੀ। ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ ਸੁੱਕੇ ਤਲਾਅ ਵਰਗੀ ਜਾਂ ਕਾਮੇ ਦੇ ਜਟੂਰੇ ਖੁਸ਼ਕ ਵਾਲਾਂ ਵਾਂਗ ਹੁੰਦੀ। ਸ਼ਾਮ ਨਾ ਖੇਸੀ ਦੀ ਬੁੱਕਲ ਵਾਂਗ ਹੁਣ ਹੁੰਦੀ ਹੈ ਨਿੱਘੀ। ਸ਼ਾਮ ਨਾ ਹੁੰਦੀ ਹੈ ਹੁਣ ਯਾਰਾਂ ਦੇ ਮੱਥੇ 'ਤੇ ਖੁਦੇ ਹੋਏ ਚੰਦ ਵਰਗੀ ਸ਼ਾਮ ਨਾ ਬੱਚੇ ਦੇ ਚੁੰਮਣ ਵਾਂਗ ਹੁਣ ਹੁੰਦੀ ਹੈ ਮਿੱਠੀ। ਨਾ ਗਰਾਂ ਅੰਦਰ ਕਿਤੇ ਵੀ ਸ਼ਾਮ ਨੂੰ ਬੋਹੜਾਂ ਦੇ ਹੇਠਾਂ ਨਾਥ ਆ ਧੂੰਆਂ ਤਪਾਵਣ ਨਾ ਕਿਤੇ ਚੁੱਭਿਆਂ ਦੇ ਧੂੰਏਂ ਲਾਲਮਾਂ ਵਿਚ ਲੀਕ ਪਾਵਣ। ਨਾ ਕਿਤੇ ਗੁੜ ਦੀ ਹੈ ਬਾਸ ਨਾ ਕਿਤੇ ਨਕਲਾਂ ਨਾ ਰਾਸ। ਨਾ ਕਿਤੇ ਗਲੀਆਂ ਉਹ ਮਾਵਾਂ ਵਰਗੀਆਂ ਨਾ ਕਿਤੇ ਭੈਣਾਂ ਉਹ ਛਾਵਾਂ ਵਰਗੀਆਂ ਨਾ ਕਿਤੇ ਸੂਰਜ ਜਿਹੇ ਨਿੱਘੇ ਭਰਾ ਨਾ ਮਤਾਬੀ ਵਰਗੀਆਂ ਉਹ ਭਾਬੀਆਂ। ਨਾ ਕਿਤੇ ਮਹਿਕੇ ਹੋਏ ਜਿਸਮਾਂ ਦੀ 'ਵਾ ਵਿਚ ਬਾਸ ਹੈ ਨਾ ਕਿਤੇ ਰੱਬ ਵਰਗਿਆਂ ਯਾਰਾਂ ਦਾ ਹੁਣ ਵਿਸ਼ਵਾਸ ਹੈ ਨਾ ਕਿਤੇ ਪਿੱਪਲਾਂ ਜਿਹੇ ਲੋਕਾਂ ਦਾ ਹੁਣ ਧਰਵਾਸ ਹੈ। ਨਾ ਕਿਤੇ ਪਾਣੀ ਨੂੰ ਅੱਗਾਂ ਲਾਉਂਦੀਆਂ ਨੇ ਮਹਿੰਦੀਆਂ ਨਾ ਕਿਤੇ ਗਿੱਧੇ ਨਾ ਟੱਪੇ ਹੁਣ ਸੁਨੇਹੇ ਅੱਖੀਆਂ ਨਾ ਦੇਂਦੀਆਂ ਨਾ ਲੈਂਦੀਆਂ ਨਾ ਕਿਤੇ ਗੋ-ਧੂਲੀਆਂ ਉਡਣ ਨਾ ਛਨਕਣ ਝਾਂਜਰਾਂ ਕਿਸ ਤਰ੍ਹਾਂ ਦੇ ਹੋ ਗਏ ਸ਼ਹਿਰ ਤਰ੍ਹਾਂ ਖੁਸ਼ਕ ਤੇ ਰੁੱਖੇ ਜਿਹੇ ਰੰਗਲੇ ਗਰਾਂ। • #ਡਾ. ਜਗਤਾਰ pic- @mandeepsingh.kalsi @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet 💝💝💝💝💝💝💝💝💝 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

6 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/9e486d00e270b862315f9840aafa48dc/5DB0E55E/t51.2885-15/e35/s320x320/66631694_351612992196486_8145310709051422007_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#🙏 #sikh #sikhi #sikhism #shrigurugranthsahibji #sikhworld #love #god #lord #waheguru #charhdikalah #blessed #quote #quoteoftheday #quotestagram #spreadthelove #uhsmileismile #punjabilikht #punjabipoetry #punjabilikht© #followforunfollow #likeforlikes #postoftheday -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht ♥️ ••••••••••••••••••••••

8 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/4b70cb75f5dea00adafe7ee8986687ad/5DB5353F/t51.2885-15/e35/c0.14.1080.1080/s320x320/65304250_2787180807975911_607918196131074321_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#ਇਸ਼ਕ☘️ @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet #punjabiwritings #punjabiquotes #punjabipoetry #picoftheday #likeforlikes #commentforcomment #feelings #behppy #alone #daydreamer #nightthinker #instalike #photooftheday @adeeb_ravi ▪▪▪▪▪▪▪ -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

10 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/b2e15b8a05959fe52ee9f41e23ea8b45/5DCAF975/t51.2885-15/e35/c144.0.791.791/s320x320/66282663_535369683667459_2305296105573199197_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


👇👇👇👇 ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? - ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ ਹੋ ਜਾਦੀ ਹੈ ! ਉਹਦੇ ਰੋਣ ਵਿੱਚ ਕੋਈ ਬਹੁਤਾ ਅਧਿਆਤਮ ਨਹੀ ਹੈ , ਛੋਟੀਆਂ ਛੋਟੀਆਂ ਗੱਲਾ ਵਿੱਚ ਵੀ ਰੋਂਦੀ ਰਹਿੰਦੀ ਹੈ, ਮਗਰ ਫਿਰ ਵੀ ਤਾ ਹਲਕਾ ਹੋ ਹੀ ਜਾਦੀ ਹੈ ! ਕਾਸ਼ ! ਉਸਦੇ ਹੰਝੂਆਂ ਨੂੰ ਠੀਕ ਦਿਸਾ ਮਿਲ ਜਾਏ, ਤਾ ਉਹ ਹਲਕੀ ਹੀ ਨਾ ਹੋਵੇ ਉਸ ਨੂੰ ਖੰਭ ਵੀ ਲੱਗ ਜਾਣ! - ਪੁਰਸ਼ ਨੂੰ ਰੋਣਾ ਸਿੱਖਣਾ ਹੀ ਪਵੇਗਾ ! ਅਤੇ ਤੁਹਾਨੂੰ ਗਲਤ ਸਮਝਾਇਆ ਗਿਆ ਹੈ ਕਿ ਰੋਣਾ ਨਾ , ਤੂੰ ਪੁਰਸ਼ ਹੈ ! ਕਿਉਕਿ ਕੁਦਰਤ ਨੇ ਕੋਈ ਭੇਦ ਨਹੀ ਕੀਤਾ ਹੈ ! ਜਿਵੇ ਹੰਝੂਆਂ ਦੀਆ ਗੰਰਥਇਆ ਇਸਤਰੀ ਦੀਆ ਅੱਖਾ ਵਿੱਚ ਹਨ, ਉੰਝ ਹੀ ਹੰਝੂਆਂ ਦੀਆ ਗੰਰਥਇਆ ਪੁਰਸ਼ ਦੀਆ ਅੱਖਾ ਵਿੱਚ ਹਨ, ਇਸ ਲਈ ਕੁਦਰਤ ਨੇ ਤਾ ਬਿਲਕੁਲ ਕੋਈ ਭੇਦ ਨਹੀ ਕੀਤਾ ਹੈ ! ਪੁਰਸ਼ ਦੀਆ ਅੱਖਾ ਵੀ ਉੰਝ ਹੀ ਰੋਣ ਨੂੰ ਬਣੀਆ ਹਨ , ਜਿਵੇ ਇਸਤਰੀ ਦੀਆ ! ਇਸ ਸੰਬੰਧ ਵਿੱਚ ਕੋਈ ਭੇਦ ਨਹੀ ਹੈ ! ਇਸਤਰੀ ਰੋ ਲੈਂਦੀ ਹੈ ਤਾ ਭਾਰ ਉੱਤਰ ਜਾਦਾ ਹੈ ! ਮਗਰ ਭਾਰ ਵੀ ਉਤਾਰਨ ਦਾ ਕੰਮ ਹੀ ਲਿਆ ਇੰਨੀ ਮਹੱਤਵਪੂਰਨ ਘਟਨਾ ਨਾਲ, ਹੰਝੂਆਂ ਨਾਲ, ਤਾ ਕੁਝ ਜਿਆਦਾ ਕੰਮ ਨਹੀ ਲਿਆ! ਹੰਝੂ ਤਾ ਪਰਮਾਤਮਾ ਦੇ ਵੱਲ ਇਸਾਰਾ ਬਣ ਸਕਦੇ ਹਨ ! ਸ਼ੂਦਰ ਦੇ ਲਈ ਨਾ ਰੋਣਾ , ਵਿਰਾਟ ਦੇ ਲਈ ਰੋਵੋ ! ਅਤੇ ਕੰਜੂਸੀ ਨਾ ਕਰੋ , ਅਤੇ ਛੁਪਾਓ ਨਾ ਹੰਝੂਆਂ ਨੂੰ ! ਤੁਹਾਡੇ ਕੋਲ ਹਿਰਦਾ ਹੈ , ਇਸ ਵਿੱਚ ਕੁੱਝ ਅਪਮਾਨ ਨਹੀ ਹੈ , ਸਨਮਾਨ ਹੈ....... - #ਓਸ਼ੋ #osho @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

12 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/400738d11aa7d3559d20963c9bc25ffe/5DB91C53/t51.2885-15/e35/c0.0.1080.1080a/s320x320/65855616_491875434950840_3927306666916727150_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#🙏 #sikh #sikhi #sikhism #shrigurugranthsahibji #sikhworld #love #god #lord #waheguru #charhdikalah #blessed #quote #quoteoftheday #quotestagram #spreadthelove #uhsmileismile #punjabilikht #punjabipoetry #punjabilikht© #followforunfollow #likeforlikes #postoftheday -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht ♥️ ••••••••••••••••••••••

13 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/00689d0b22fb9eea0307419d14d346b6/5DBB3E9A/t51.2885-15/e35/s320x320/64983385_115469979732200_2157363334838324623_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#☘️ @sarbat_akharkari @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet #punjabiwritings #punjabiquotes #punjabipoetry #picoftheday #likeforlikes #commentforcomment #feelings #behppy #alone #daydreamer #nightthinker #instalike #photooftheday ▪▪▪▪▪▪▪ -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

15 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/ef379113bb8f5cd65403871413b8c7cd/5DBC5848/t51.2885-15/e35/c73.0.933.933/s320x320/65040786_130674124806649_5633285059519215376_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


*19 ਊਠਾਂ ਦੀ ਕਹਾਣੀ* . 🐪🐪🐪🐪🐪🐪🐪🐪🐪🐪� ਪਿੰਡ ਵਿਁਚ ਇਁਕ ਵਿਅਕਤੀ ਦੇ ਕੋਲ 19 ਊਠ ਸਨ। . ਇਁਕ ਦਿਨ ਉਸ ਵਿਅਕਤੀ ਦੀ ਮੌਤ ਹੋ ਗਈ। . ਮੌਤ ਦੇ ਬਾਅਦ ਵਸੀਅਤ ਪਡ਼ੀ ਗਈ ਜਿਸ ਵਿਁਚ ਲਿਖਿਆ ਸੀ ਕਿ: . ਮੇਰੇ 19 ਊਠਾਂ ਵਿਁਚੋਂ ਅਁਧੇ ਮੇਰੇ ਬੇਟੇ ਨੂੰ,19 ਊਠਾਂ ਵਿਁਚੋਂ ਇਁਕ ਚੌਥਾਈ ਮੇਰੀ ਬੇਟੀ ਨੂੰ,ਤੇ 19 ਊਠਾਂ ਵਿਁਚੋ ਪੰਜਵਾਂ ਹਿਁਸਾ ਮੇਰੇ ਨੌਕਰ ਨੂੰ ਦੇ ਦਿਁਤੇ ਜਾਣ। . ਸਾਰੇ ਲੋਕ ਚਁਕਰ ਵਿਁਚ ਪੈ ਗਏ ਕਿ ਇਹ ਬਟਵਾਰਾ ਕਿਵੇਂ ਹੋਵੇ ? . 19 ਊਠਾਂ ਦਾ ਅਁਧ ਭਾਵ ਇਁਕ ਊਠ ਕਁਟਣਾ ਪਵੇਗਾ, ਫਿਰ ਤਾਂ ਊਠ ਹੀ ਮਰ ਜਾਵੇਗਾ। ਚਲੋ ਇਁਕ ਨੂੰ ਕਁਟ ਦਿਁਤਾ ਤਾਂ ਬਚੇ 18 ਉਸਦਾ ਇਁਕ ਚੌਥਾਈ ਸਾਢੇ ਚਾਰ- ਸਾਢੇ ਚਾਰ. ਫਿਰ? . ਸਾਰੇ ਬਡ਼ੀ ਉਲਝਣ ਵਿਁਚ ਸਨ। ਫਿਰ ਗੁਆਂਢੀ ਪਿੰਡ ਦੇ ਇਁਕ ਬੁਁਧੀਮਾਨ ਵਿਅਕਤੀ ਨੂੰ ਬੁਲਾਇਆ ਗਿਆ। . ਉਹ ਬੁਁਧੀਮਾਨ ਵਿਅਕਤੀ ਆਪਣੇ ਊਠ ਉਁਤੇ ਚਡ਼ ਕੇ ਆਇਆ, ਸਮਁਸਿਆ ਸੁਣੀ, ਥੋਡ਼ਾ ਦਿਮਾਗ ਲਗਾਇਆ, ਫਿਰ ਬੋਲਿਆ ਇਹਨਾਂ 19 ਊਠਾਂ ਵਿਁਚ ਮੇਰਾ ਵੀ ਊਠ ਮਿਲਾ ਕੇ ਵੰਡ ਦਿਉ। . ਸਭ ਨੇ ਸੋਚਿਆ ਕੇ ਇਁਕ ਤਾਂ ਮਰਨ ਵਾਲਾ ਮੂਰਖ ਸੀ, ਜੋ ਇਹੋ-ਜਿਹੀ ਵਸੀਅਤ ਕਰ ਕੇ ਚਲਿਆ ਗਿਆ, ਤੇ ਹੁਣ ਇਹ ਦੂਸਰਾ ਮੂਰਖ ਆ ਗਿਆ ਜੋ ਬੋਲਦਾ ਹੈ ਕਿ ਉਹਨਾਂ ਵਿਁਚ ਮੇਰਾ ਵੀ ਊਠ ਮਿਲਾਕੇ ਵੰਡ ਦਿਉ। ਫਿਰ ਸਾਰਿਆਂ ਨੇ ਸੋਚਿਆ ਗਁਲ ਮੰਨ ਲੈਣ ਵਿਁਚ ਕੀ ਹਰਜ ਹੈ? . 19+1=20 ਹੋਏ। . 20 ਦਾ ਅਁਧਾ 10, ਬੇਟੇ ਨੂੰ ਦੇ ਦਿਁਤੇ। . 20 का ਚੌਥਾਈ 5, ਬੇਟੀ ਨੂੰ ਦੇ ਦਿਁਤੇ। . 20 ਦਾ ਪੰਜਵਾਂ ਹਿਁਸਾ 4, ਨੌਕਰ ਨੂੰ ਦੇ ਦਿਁਤਾ। . 10+5+4=19 . ਬਚ ਗਿਆ ਇਁਕ ਊਠ, ਜੋ ਬੁਁਧੀਮਾਨ ਦਾ ਸੀ... . ਉਸ ਉਸਨੂੰ ਲੈ ਕੇ ਆਪਣੇ ਪਿੰਡ ਚਲਿਆ ਗਿਆ। . ਇਸ ਤਰਾਂ 1 ਊਠ ਮਿਲਾਉਣ ਨਾਲ, ਬਾਕੀ 19 ਊਠਾਂ ਦਾ ਬਟਵਾਰਾ ਸੁਖ, ਸ਼ਾਤੀ, ਸੰਤੋਸ਼ ਤੇ ਆਨੰਦ ਨਾਲ ਹੋ ਗਿਆ। . ਸੋ ਸਾਡੇ ਸਭ ਦੇ ਜੀਵਨ ਵਿਁਚ ਵੀ 19 ਊਠ ਹੁੰਦੇ ਹਨ। . 5 ਗਿਆਨ ਇੰਦਰੇ (ਅਁਖ, ਨਁਕ, ਜੀਭ, ਕੰਨ, ਚਮਡ਼ੀ) . 5 ਕਰਮ ਇੰਦਰੇ (ਹਁਥ, ਪੈਰ, ਜੀਭ, ਮੂਤਰ-ਦਵਾਰ, ਮਲ-ਦਵਾਰ) . 5 ਪਰਾਨ (ਪਰਾਨ, ਅਪਾਨ, ਸਮਾਨ, ਵਿਆਨ, ਉਦਾਨ) . ਅਤੇ . 4 ਅੰਤਹਕਰਨ (ਮਨ, ਬੁਁਧੀ, ਚਿਁਤ,ਅਹੰਕਾਰ) . ਕੁਁਲ 19 ਊਠ ਹੁੰਦੇ ਹਨ। . ਸਾਰਾ ਜੀਵਨ ਮਨੁਁਖ ਇਹਨਾਂ 19 ਊਠਾਂ ਦੀ ਵੰਡ 'ਚ ਉਲਝਿਆ ਰਹਿੰਦਾ ਹੈ ਜਦ ਤਁਕ ਉਸ ਵਿਁਚ ਆਤਮਾ ਰੂਪੀ ਊਠ ਨਹੀ ਮਿਲਾਇਆ ਜਾਂਦਾ,ਯਾਨੀ ਕੇ ਅਧਿਆਤਮਕ ਜੀਵਨ ਨਹੀਂ ਜੀਵਿਆ ਜਾਂਦਾ, ਉਦੋਂ ਤਁਕ ਸੁਁਖ, ਸ਼ਾਤੀ, ਸੰਤੋਸ਼ ਤੇ ਆਨੰਦ ਦੀਪਾ੍ਪਤੀ ਨਹੀਂ ਹੋਸਕਦੀ। ਇਹ ਹੈ 19 ਊਠਾਂ ਦੀ ਕਹਾਣੀ ... ਮਾਧਿਅਮ- #whatsapp ਤਸਵੀਰ- #resplas @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

16 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/7726f1768302d3b7a7e16ae03352544c/5DA9C527/t51.2885-15/e35/s320x320/65250451_2306805552738327_5079780180042751706_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


#🙏 #sikh #sikhi #sikhism #shrigurugranthsahibji #sikhworld #love #god #lord #waheguru #charhdikalah #blessed #quote #quoteoftheday #quotestagram #spreadthelove #uhsmileismile #punjabilikht #punjabipoetry #punjabilikht© #followforunfollow #likeforlikes #postoftheday -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht ♥️ ••••••••••••••••••••••

17 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/0a237fb55c794f0b35ed43d4570dd696/5DAA2F82/t51.2885-15/e35/c0.55.720.720a/s320x320/65040781_2113520722109167_224105968088786981_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


❣️ ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ... ❣️ @simar_doraha @punjabilikht #showsomelove #like #comment #share #follow #tag #punjabi # ✔️ #punjabipoetrylover #instahood #punjabipoetry #punjabistatus #punjabilyrics #poet #punjabiwritings #punjabiquotes #punjabipoetry #picoftheday #likeforlikes #commentforcomment #lahore 🖤 ғᴏʟʟᴏᴡ ᴜs ❤ 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

18 Days ago

❣ ਪੰਜਾਬੀ ਲਿਖਤਾਂ ❣

@punjabilikht


https://scontent-iad3-1.cdninstagram.com/vp/8d46cd8ec3cb0969535ada5eb0aed605/5DCAEE3F/t51.2885-15/e35/c83.0.914.914a/s320x320/65540211_465559190870747_2369175476904357959_n.jpg?_nc_ht=scontent-iad3-1.cdninstagram.com

Comment from ❣ ਪੰਜਾਬੀ ਲਿਖਤਾਂ ❣:


👇 ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ। ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ। ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ। ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ। ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ। ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ। ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ। ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ। ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ। #ਖ਼ਲੀਲ_ਜਿਬਰਾਨ . . . #like #comment #share #follow #tag #punjabi #punjabilikht ✔️ #punjabilikht© #punjabipoetrylover #instahood #punjabipoetry #punjabistatus #punjabilyrics #poet #punjabiwritings #punjabiquotes #punjabipoetry #picoftheday #likeforlikes #commentforcomment #feelings #behppy ▪▪▪▪▪▪▪ -💓💓💓💓💓💓- 🖤 ғᴏʟʟᴏᴡ ᴜs ❤ 👉🏻👉🏻 fσя мσяє @punjabilikht must fσℓℓσω ρυиʝαвιℓιкнт 🖤 👈🏻👇🏻👇🏻👇🏻👇🏻 ••••••••• @punjabilikht • •••••••••••••••••••••••

19 Days ago