Photos of punjabisahit


https://scontent-lax3-1.cdninstagram.com/v/t51.2885-15/e35/s320x320/84992250_2554558068153099_225693342224091887_n.jpg?_nc_ht=scontent-lax3-1.cdninstagram.com&_nc_cat=103&_nc_ohc=MuFStY6513MAX_sJJK6&oh=f5e38659f2ed8f5ab9ed7a2ec56bbfff&oe=5EE380F6

Comment from :


56 Minutes ago

https://scontent-lax3-1.cdninstagram.com/v/t51.2885-15/e35/s320x320/84617220_920344818398423_2102216759240272952_n.jpg?_nc_ht=scontent-lax3-1.cdninstagram.com&_nc_cat=111&_nc_ohc=18qB834J5c0AX9ODOOI&oh=79c0696a4e02ea414486508e919b45bb&oe=5EF82D4B

Comment from :


ਨਿਤ ਸਿੱਖੀਏ ਵਲ ਅਸੀਂ ਇਸ਼ਕੇ ਦੇ ਖੌਰੇ ਦਿਲ ਤੇਰੇ 'ਚ ਸਮਾ ਜਾਈਏ ਵਾਂਗ ਸੁਰਮੇ ਪਿਸਣ ਦੇ ਰਾਜੀ ਹਾਂ , ਤੇਰੀ ਅੱਖ ਨੂੰ 'ਕੇਰਾਂ ਭਾਅ ਜਾਈਏ ਗੁਰਮੀਨ ਕੌਰ #sachdasuneha #ishq #pyar #mohabbatein #lovequotes #love #maaboli #punjabisahit #punjabiwriter #writersofinstagram #punjabi #panjab #panjabi #punjabikavita #kahani #hindishayari #urdupoetry #poetry #poetsofinstagram #virsa #hindikavita #loveaajkal2 #shivkumarbatalvi #amritapritam #surjitpatar #satindersartaaj #amrindergill #poem #poems #sufi

1 Hours ago

https://scontent-lax3-1.cdninstagram.com/v/t51.2885-15/e35/c0.49.1080.1080a/s320x320/85056145_495333994499266_4207205062970312994_n.jpg?_nc_ht=scontent-lax3-1.cdninstagram.com&_nc_cat=110&_nc_ohc=m3hkFn8VXJ8AX83sS5O&oh=b91d252d63a1b5cbdf53abdc5ada9f6b&oe=5EC692A9

Comment from :


ਹੈ ਸਮਾਂ ਹਾਲੇ ਵੀ ਜੇ ਆ ਜਾਏ ਉਹ। ਬੇਰੁਖੀ ਕਰਕੇ ਨ ਫਿਰ ਪਛਤਾਏ ਉਹ। ਰਾਤ ਹੋ ਜਾਏ ਜਦੋਂ ਹੋਵੇ ਉਦਾਸ, ਦਿਨ ਚੜੇ ਓਦੋਂ ਜਦੋਂ ਮੁਸਕਾਏ ਉਹ। ਖ਼ਾਰ ਹੈ ਜੇਕਰ ਤਾਂ ਚੁਭੇ ਪੈਰ ਵਿਚ, ਫੁੱਲ ਹੈ ਤਾਂ ਘਰ ਮੇਰਾ ਮਹਿਕਾਏ ਉਹ। ਮੈਂ ਜੇ ਪੁੱਛੀ ਗੱਲ ਕਰਦਾ ਗੋਲ-ਮੋਲ, ਦੂਜਿਆਂ ਨੂੰ ਖੁੱਲ੍ਹ ਕੇ ਸਮਝਾਏ ਉਹ। ਮਿਲਣ ਦੀ ਤੂੰ ਆਸ ਨਾ ਛੱਡੀ ਕਦੇ, ਕੀ ਪਤਾ! ਕਿਸ ਮੋੜ ਤੇ ਮਿਲ ਜਾਏ ਉਹ। 'ਨੂਰ' ਦਾ ਤਰਲਾ ਨਾ ਕਰਦਾ ਜੋ ਕਦੀ, ‘ਨੂਰ ਆਪਣਾ ਹਰ ਜਗਾ ਫੈਲਾਏ ਉਹ। #punjabikavita #punjabikalam #punjabisahit #punjabiwritings #shivkumarbatalvi #birhatusultan #surjitpatar #drjagtar #amritapritam #punjabipoetry #punjabipoetrylovers #punjabistatus #punjabiwordings #punjabishayari #sukhwinderamrit

2 Hours ago

https://scontent-lax3-1.cdninstagram.com/v/t51.2885-15/e35/s320x320/84632464_139868377502292_5143173117592500246_n.jpg?_nc_ht=scontent-lax3-1.cdninstagram.com&_nc_cat=100&_nc_ohc=EtG30CnxukgAX-EFq84&oh=f6d07564885bbf6d197ec7529b944839&oe=5EE7757B

Comment from :


@imlaviesingh ਆਪਣੀਆ ਲਿਖਤਾਂ ਸਾਨੂੰ ਭੇਜੋ ਅਸੀ ਤੁਹਾਡੀ ਲਿਖਤ edit ਕਰ ਕੇ ਆਪਣੇ ਪੇਜ਼ ਤੇ ਪੋਸਟ ਅਤੇ ਤੁਹਾਨੂੰ ਟੈਗ ਕਰਾਂਗੇ। ਜੇਕਰ ਇਹ ਪੇਜ਼ ਵਧੀਆ ਲੱਗੇ ਤਾਂ FOLLOW ਜਰੂਰ ਕਰੋ। @punjabi_kavi #punjab #punjabishayari #punjabisong #punjabiblogger #punjabiquote #punjabiquotes #punjabi #punjabisuit #punjabilove #punjabimemes #punjabilyrics #punjabisingers #punjabistatus #punjabisongs #punjabisinger #punjabimedia #punjabiwordings #punjabiailings #punjabia #punjabikavita #punjabikalam #punjabisahit #punjabiwritings #shivkumarbatalvi #birhatusultan #surjitpatar #amritapritam #punjabipoetry #punjabipoetrylovers #punjabistatus #

3 Hours ago

https://scontent-lax3-1.cdninstagram.com/v/t51.2885-15/e35/s320x320/85085144_1827324670734210_6746301695323002549_n.jpg?_nc_ht=scontent-lax3-1.cdninstagram.com&_nc_cat=106&_nc_ohc=1e0fOV7GebQAX8l9jhc&oh=69963d2b933a20c87a2c87f904673b68&oe=5EF56B0E

Comment from :


4 Hours ago

https://scontent-lax3-1.cdninstagram.com/v/t51.2885-15/e35/c0.81.648.648a/s320x320/85082290_614034242785974_6775937400958571556_n.jpg?_nc_ht=scontent-lax3-1.cdninstagram.com&_nc_cat=106&_nc_ohc=flDynUvmuR0AX841Ok5&oh=54d6868793e73458c1a3182879232e94&oe=5EE8B031

Comment from :


7 Hours ago

https://scontent-lax3-1.cdninstagram.com/v/t51.2885-15/e35/s320x320/85176956_197233731356793_7478083603675464122_n.jpg?_nc_ht=scontent-lax3-1.cdninstagram.com&_nc_cat=109&_nc_ohc=gHd1WDiPdUcAX_H_bmd&oh=339e5f4b3b872814cf56ef16a0cb6252&oe=5EEAD70C

Comment from :


15 Hours ago

https://scontent-lax3-1.cdninstagram.com/v/t51.2885-15/e35/s320x320/85157740_182132849780344_904051704624693222_n.jpg?_nc_ht=scontent-lax3-1.cdninstagram.com&_nc_cat=104&_nc_ohc=Groyt4OMT8sAX_aqPs-&oh=0ad9c87f3bda875c424b2b4681e016ee&oe=5EE9EE1B

Comment from :


16 Hours ago

https://scontent-lax3-1.cdninstagram.com/v/t51.2885-15/e35/c0.36.1080.1080a/s320x320/84447095_240716313596115_1778728233298213144_n.jpg?_nc_ht=scontent-lax3-1.cdninstagram.com&_nc_cat=103&_nc_ohc=4_1_8IwRj7gAX_EIT_y&oh=f93c4356372299e02afa303c31a60b47&oe=5EF7E340

Comment from :


17 Hours ago

https://scontent-lax3-1.cdninstagram.com/v/t51.2885-15/e35/c4.0.756.756a/s320x320/85051845_179698126621326_510033584184439836_n.jpg?_nc_ht=scontent-lax3-1.cdninstagram.com&_nc_cat=106&_nc_ohc=y8VWCSlUF-oAX9Z7bl7&oh=1ae3c968f096d0d953c9b4efb2bcac5e&oe=5ECC1AB2

Comment from :


ਲਿਖਤ:- ਬਲਜੀਤ ਭਾਈਕਾ @baljeet_bhaika_ ਆਪਣੀਆਂ ਲਿਖਤਾਂ ਸਾਨੂੰ ਭੇਜੋ ਅਸੀਂ ਤੁਹਾਡੀਆਂ ਲਿਖਤਾਂ ਬਹੁਤ ਹੀ ਸੋਹਣੇ ਤਰੀਕੇ ਨਾਲ edit ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ ਬਹੁਤ ਮਿਹਰਬਾਨੀ ਹੋਵੇਗੀ ਜੀ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ @pendu_writings @baljeetbhaika @jaani @kuz_gallan_ @surjit__patar @punjabi_shabad @punjabi_kavi @punjabiquotes2019 @punjabidiary @dil_da_dardd @silent_love_first_love #bhaikabaljeet #baljeetbhaika #punjabi #punjabilikhtaan #punjabidance #writing #writer #poetry #pyar #ishq punjabikavita #punjabikalam #punjabisahit #punjabiwritings #shivkumarbatalvi #birhatusultan #surjitpatar #drjagtar #amritapritam #pyar #punjabipoetrylovers #punjabistatus #punjabiwordings #punjabishayari #sukhwinderamrit #follow #chandigarhmein #videos #tiktok #lovequotes #sufis @jaani777 @ammyvirk @bpraak @itsafsanakhan @trollpunjab @punjabiiwebsite @punjabitiktok

17 Hours ago

https://scontent-lax3-1.cdninstagram.com/v/t51.2885-15/e35/c141.0.797.797a/s320x320/87308439_646600856169052_1375019283987686942_n.jpg?_nc_ht=scontent-lax3-1.cdninstagram.com&_nc_cat=104&_nc_ohc=k8R4ow8Wk3UAX_HBaGx&oh=4c704d4fc6b2ca1bff247a314ad1f3e4&oe=5EF52214

Comment from :


ਮਹਿਕਦੇ ਫੁੱਲਾਂ ਦਾ ਗੁਲਦਸਤਾ ਸੈਲਫ ਤੇ ਧਰ ਗਿਅਾ ਕੋੲੀ ਕਿ ਗੱਲਾਂ ਤੇਰੀਅਾਂ ਕਮਰੇ 'ਚ ਬਹਿਕੇ ਕਰ ਗਿਅਾ ਕੋੲੀ -: ਸ਼ੌਕਤ ਢੰਡਵੜਵੀ .. . #amritapritam #amritapritampoetry #imroz #poetry #punjabikavita #punjabikalam #punjabisahit #punjabiwritings #shivkumarbatalvi #birhatusultan #surjitpatar #drjagtar #amritapritam #punjabipoetry #punjabipoetrylovers #punjabistatus #punjabiwordings #punjabishayari #sukhwinderamrit #follow #chandigarh #punjabisong #tiktok #punjabitiktok #tiktokpunjabiofficial #harbhajanmann #punjabifilms

18 Hours ago

https://scontent-lax3-1.cdninstagram.com/v/t51.2885-15/e35/s320x320/84762929_519301202056863_4866716898595501376_n.jpg?_nc_ht=scontent-lax3-1.cdninstagram.com&_nc_cat=103&_nc_ohc=_8mWSnpop1IAX997jMd&oh=d061312063d73ad22191c59899ed6d08&oe=5EDEB441

Comment from :


18 Hours ago

https://scontent-lax3-1.cdninstagram.com/v/t51.2885-15/e35/s320x320/85178325_567993393795661_3405563486022431976_n.jpg?_nc_ht=scontent-lax3-1.cdninstagram.com&_nc_cat=101&_nc_ohc=jhEB_YA_7qQAX9KAFnc&oh=55fd4cf8b859c3fab74af5c751a0a32d&oe=5EC63876

Comment from :


19 Hours ago

https://scontent-lax3-1.cdninstagram.com/v/t51.2885-15/e35/c0.48.1080.1080a/s320x320/84561311_144692029985783_7445990808932310939_n.jpg?_nc_ht=scontent-lax3-1.cdninstagram.com&_nc_cat=111&_nc_ohc=tXB0cZm0uf4AX-024BJ&oh=47e6f8c94334e2ed0ddb7fcf81319dfb&oe=5EE4ED2A

Comment from :


20 Hours ago

https://scontent-lax3-1.cdninstagram.com/v/t51.2885-15/e35/s320x320/85052584_894934774302254_3093069244524092606_n.jpg?_nc_ht=scontent-lax3-1.cdninstagram.com&_nc_cat=102&_nc_ohc=PHBaC-srW0UAX8ToklH&oh=b309d36357faf540a15929ecf4971089&oe=5EE4B8A2

Comment from :


20 Hours ago

https://scontent-lax3-1.cdninstagram.com/v/t51.2885-15/e35/s320x320/84545319_1896364927173754_6635020399918999319_n.jpg?_nc_ht=scontent-lax3-1.cdninstagram.com&_nc_cat=110&_nc_ohc=RV2VBOeAzb0AX9gegip&oh=548ba63fdbe40e8eb697d13280939d8b&oe=5E4F2CCD

Comment from :


ਔਰਤ - ਕਾਸ਼ਨੀ ਜਾਦੂ ਉਹ ਜੰਗਲ ਨਾਲ ਲਗਦੇ ਤਲਾਬਾਂ ਦੀ ਜਾਈ ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ ਜੋ ਮਹਿਕ ਸੀ, ਕਿਰਿਆ ਸੀ, ਚਾਨਣ, ਤਰਾਵਤ ਤੇ ਪਿੰਡੇ 'ਚ ਢਲ ਗਈ ਉਹ ਕੋਸੀ ਬਣਾਵਟ। ਜੋ ਪਿੰਡਾ ਸੀ ਕੁਦਰਤ ਦੀ ਸ਼ਾਦਾਬੀ ਰੰਗਤ ਤੇ ਅੰਗਾਂ 'ਚੋਂ ਉੱਭਰੀ ਸੀ ਟਿੱਬਿਆਂ ਦੀ ਸੰਗਤ ਜੀਹਦੀ ਲਚਕ ਤਣਿਆਂ ਬਰੋਬਰ ਜਾ ਢੁੱਕਦੀ ਉਹ ਗੁਰੂਆਂ ਦੀ ਰੋਹੀ ਕਦੇ ਵੀ ਨੀਂ ਸੁੱਕਦੀ। ਜੋ ਭਿਉਂਤੇ ਗੁਲਾਬਾਂ ਦੀ ਸੁਬਹਾਨੀ ਸੱਗੀ ਜੋ ਟਕਸਾਲੀ ਪੌਣਾਂ ਦਾ ਸਾਦਕ ਪਰਾਂਦਾ ਜੋ ਸੁਹਜਾਂ ਦੇ ਪੀੜ੍ਹੇ ਤੋਂ ਉੱਠੀ ਜਦੋਂ ਵੀ ਉਹਦਾ ਰਸਤਾ ਚੰਨਣ ਦੇ ਬਾਗਾਂ ਨੂੰ ਜਾਂਦਾ। ਸੀ ਬਿਰਖਾਂ ਨੇ ਬਖ਼ਸ਼ੀ ਜੀਰਾਂਦਾਂ ਦੀ ਸ਼ੱਕਰ ਤੇ ਰੇਤੜ 'ਚੋਂ ਚੁਗ ਲਏ ਨੀਵਾਣਾਂ ਦੇ ਅੱਖਰ ਤੁਲਸੀ ਦੀ ਮਹਿਕਰ ਨੂੰ ਅੱਗ 'ਚੋਂ ਲੰਘਾਅ ਕੇ ਜੀਹਨੇ ਸਾਂਭ ਰੱਖਿਆ ਹੈ ਨੈਣੀਂ ਸਜਾਅ ਕੇ। ਜੀਹਦੇ ਰਕਤ ਵਿੱਚ ਇੱਕ ਤਲਿੱਸਮ ਰਵਾਂ ਹੈ ਜੀਹਦੇ ਕੋਲ ਸਿਰਜਣ ਦੀ ਸ਼ਕਤੀ ਅਥਾਹ ਹੈ ਜੀਹਦੀ ਹਿੱਕ 'ਚ ਕੌਸਰ ਨਦੀ ਦਾ ਵਹਾਅ ਹੈ ਤੇ ਮਾਂ ਵੀ ਤਾਂ ਇਸੇ ਵਹਾਅ ਦਾ ਹੀ ਨਾਂ ਹੈ। ਜੋ ਕਾਦਰ ਦੇ ਪੋਟੇ ਦੀ ਨੰਗੀ ਲਿਖਾਈ ਉਹ ਕਾਸ਼ਨੀ ਜਾਦੂ ਹੀ ਔਰਤ ਕਹਾਈ । ਉਹ ਜੰਗਲ ਨਾ' ਲਗਦੇ ਤਲਾਬਾਂ ਦੀ ਜਾਈ ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ। ...ਲਿਖਤ-ਹਰਮਨ ਰਾਣੀਤੱਤ #harmanranitatt .. . #amritapritam #amritapritampoetry #imroz #poetry #punjabikavita #punjabikalam #punjabisahit #punjabiwritings #shivkumarbatalvi #birhatusultan #surjitpatar #drjagtar #amritapritam #punjabipoetry #punjabipoetrylovers #punjabistatus #punjabiwordings #punjabishayari #sukhwinderamrit #follow #chandigarh #punjabisong #tiktok #punjabitiktok #tiktokpunjabiofficial #harbhajanmann #punjabifilms

21 Hours ago